Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋariṛaa-é. ਪਕੀ ਤਰ੍ਹਾਂ ਸਮਝਾਉਣਾ। to implant, make one understand/comprehend fully. ਉਦਾਹਰਨ: ਮੇਰਾ ਠਾਕੁਰੁ ਸਚੁ ਦ੍ਰਿੜਾਏ ॥ (ਚੰਗੀ ਤਰ੍ਹਾਂ ਸਮਝਾਵੇ). Raga Maajh 3, Asatpadee 6, 3:1 (P: 112). ਗੁਰੁ ਨਾਮੁ ਦ੍ਰਿੜਾਏ ਰੰਗ ਸਿਉ ਹਉ ਸਤਿਗੁਰੁ ਕੈ ਬਲਿ ਜਾਉ ॥ Raga Sireeraag 4, 67, 2:2 (P: 40). ਗੁਰ ਗਿਆਨੁ ਮਨਿ ਦ੍ਰਿੜਾਏ ਰਹਸਾਏ ਨਹੀ ਆਏ ਸਹਜਾਏ ਮਨਿ ਨਿਧਾਨੁ ਪਾਏ ॥ (ਭਾਵ ਵਸ ਜਾਣ ਨਾਲ). Raga Aaasaa 5, 153, 2:1 (P: 408).
|
SGGS Gurmukhi-English Dictionary |
to implant, make one understand/comprehend fully.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|