Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋariṛaavæ. ਸਮਝਾਉਣਾ, ਪਕਾ ਕਰਾਉਣਾ, ਨਿਸਚਾ ਕਰਾਉਣਾ। implant, make me understand/comprehend fully, enjoins, enshrines. ਉਦਾਹਰਨ: ਹਰਿ ਭਗਤਿ ਦ੍ਰਿੜਾਵੈ ਹਰਿ ਭਗਤਿ ਸੁਣੈ ਤਿਸੁ ਸਤਿਗੁਰ ਮਿਲੀਐ ॥ Raga Gaurhee 4, 52, 3:1 (P: 168). ਭਾਈ ਰੇ ਮੋ ਕਉ ਕੋਈ ਆਇ ਮਿਲੈ ਹਰਿ ਨਾਮੁ ਦ੍ਰਿੜਾਵੈ ॥ (ਮਨ ਅੰਦਰ ਵਸਾਏ). Raga Goojree 4, 6, 1:1 (P: 494).
|
|