Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰakaa. ਹੁਜਕਾ, ਹਿਚਕੋਲਾ। buffet. ਉਦਾਹਰਨ: ਹੁਕਮੁ ਪਾਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ ॥ Raga Maajh 1, Vaar 22, Salok, 2, 1:3 (P: 148). ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ ॥ (ਦੁਖਾਂ ਦਾ ਧੱਕਾ). Raga Soohee 3, Vaar 11 Salok 1, 2:2 (P: 789).
|
Mahan Kosh Encyclopedia |
ਨਾਮ/n. ਧਕੇਲਣ ਦੀ ਕ੍ਰਿਯਾ. ਧੱਕਾ. “ਜਾ ਬਖਸੇ ਤਾ ਧਕਾ ਨਹੀ.” (ਮਃ ੧ ਵਾਰ ਸੂਹੀ) ਜਦ ਵਾਹਗੁਰੂ ਬਖ਼ਸ਼ਦਾ ਹੈ ਫੇਰ ਲੋਕ ਪਰਲੋਕ ਵਿੱਚ ਧੱਕੇ ਨਹੀਂ ਪੈਂਦੇ. “ਭਾਵੈ ਧੀਰਕ ਭਾਵੈ ਧਕੇ.” (ਆਸਾ ਮਃ ੧) 3. ਜ਼ੋਰਾਵਰੀ. ਸੀਨਾਜ਼ੋਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|