Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḋʰaṇee. 1. ਮਾਲਕ, ਸੁਆਮੀ ਭਾਵ ਪ੍ਰਭੂ। 2. ਪਤੀ। 3. ਧਨ ਵਾਲਾ ਹੋਣਾ, ਧਨਵੰਤ, ਸ਼ਾਹੂਕਾਰ। 1. Master, Lord. 2. Lord, Master. 3. wealthy, banker.
ਉਦਾਹਰਨਾ:
1. ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ ॥ Raga Sireeraag 1, 16, 3:3 (P: 20).
ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ ॥ (ਮਾਲਕ ਭਾਵ ਵਾਹਿਗੁਰੂ). Raga Gaurhee 4, 45, 1:1 (P: 165).
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥ (ਮਾਲਕ ਭਾਵ ਪ੍ਰਭੂ). Salok, Farid, 129:1 (P: 1384).
2. ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥ (ਪਤੀ ਉਸੇ ਲਈ ਖੁਸ਼ੀ ਦੇਣ ਵਾਲਾ ਹੈ). Raga Maajh 5, Baaraa Maaha-Maajh, 4:9 (P: 134).
3. ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ॥ Raga Jaitsaree 5, 1, 3:1 (P: 700).
ਵਖਰੁ ਹਿਕੁ ਅਪਾਰੁ ਨਾਨਕ ਖਟੇ ਸੋ ਧਣੀ ॥ Raga Raamkalee 5, Vaar 19ਸ, 5, 1:2 (P: 965).

SGGS Gurmukhi-English Dictionary
wealthy, rich; Banker, Master, Lord, God.

SGGS Gurmukhi-English dictionary created by Dr. Kulbir Singh Thind, MD, San Mateo, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits