Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḋʰanaᴺjæ. ਸ਼ਾਬਦਕ ਅਰਥ ਧਨ ਨੂੰ ਜਿਤਣ ਵਾਲਾ ਭਾਵ ਪ੍ਰਭੂ ਜਿਸ ਦੀ ਸੇਵਾ ਤੋਂ ਧਨ ਦੀ ਪ੍ਰਾਪਤੀ ਹੁੰਦੀ ਹੈ। conquerer of riches viz., The Lord.
ਉਦਾਹਰਨ:
ਧਨੰਜੈ ਜਲਿ ਥਲਿ ਹੈ ਮਹੀਐ ॥ Raga Maaroo 5, Solhaa 11, 12:2 (P: 1083).

SGGS Gurmukhi-English Dictionary
[Sk. n.] Victorious over wealth, most wealthy i.e. God
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਧਨੰਜਯ) ਸੰ. धनञ्जय. ਵਿ. ਧਨ ਨੂੰ ਜਿੱਤਣ ਵਾਲਾ. ਜਿੱਤਕੇ ਧਨ ਪ੍ਰਾਪਤ ਕਰਨ ਵਾਲਾ। 2. ਨਾਮ/n. ਕਰਤਾਰ. ਜਿਸ ਦੀ ਸੇਵਾ ਤੋਂ ਧਨ ਦੀ ਪ੍ਰਾਪਤੀ ਹੁੰਦੀ ਹੈ. “ਧਨੰਜੈ ਜਲਿ ਥਲਿ ਹੈ ਮਹੀਐ.” (ਮਾਰੂ ਸੋਲਹੇ ਮਃ ੫) 4. ਅਰਜੁਨ, ਜੋ ਧਨੁਸ਼ ਦ੍ਵਾਰਾ ਧਨ ਜਿੱਤਦਾ ਹੈ। 5. ਵਿਸ਼ਨੁ। 6. ਦਸ ਪ੍ਰਾਣਾਂ ਵਿੱਚੋਂ ਇੱਕ ਪਵਨ, ਜਿਸ ਕਰਕੇ ਪ੍ਰਾਣਵਿਯੋਗ ਪਿੱਛੋਂ ਦੇਹ ਫੁੱਲਜਾਂਦੀ ਹੈ. ਦੇਖੋ- ਦਸ ਪ੍ਰਾਣ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits