Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰarṇeeḋʰar. ਧਰਤੀ ਦਾ ਆਸਰਾ/ਟੇਕ ਭਾਵ ਕਰਤਾ/ਸਿਰਜਣਹਾਰ। mainstay/support/sustainer of earth. ਉਦਾਹਰਨ: ਜਨਮ ਮਰਣ ਨਿਵਾਰਿ ਧਰਣੀਧਰ ਪਤਿ ਰਾਖੁ ਪਰਮਾਨੰਦ ॥ Raga Goojree 5, Asatpadee 2, 2:2 (P: 508). ਦੁਇ ਪਗ ਧਰਮੁ ਧਰੇ ਧਰਣੀਧਰ ਗੁਰਮੁਖਿ ਸਾਚੁ ਤਿਥਾਈ ਹੇ ॥ (ਧਰਤੀ ਨੂੰ ਧਾਰਨ ਵਾਲੇ). Raga Maaroo 1, Solhaa 4, 8:3 (P: 1024).
|
SGGS Gurmukhi-English Dictionary |
mainstay/support/sustainer of earth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਧਰਣਿਧਰ. ਨਾਮ/n. ਕੱਛੂ। 2. ਸ਼ੇਸ਼ਨਾਗ। 3. ਧਵਲ. ਚਿੱਟਾ ਬੈਲ। 4. ਪ੍ਰਿਥਿਵੀ (ਵਿਸ਼੍ਵ) ਨੂੰ ਧਾਰਨ ਵਾਲਾ, ਕਰਤਾਰ. “ਧਰਣੀਧਰ ਤਿਆਗਿ ਨੀਚਕੁਲ ਸੇਵਹਿ.” (ਮਾਰੂ ਮਃ ੧) 4. ਜਿਮੀਂਦਾਰ। 5. ਪਹਾੜ. ਅਚਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|