Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰarṫaa. 1. ਰਖਦਾ, ਧਰਦਾ। 2. ਧਾਰਨ ਵਾਲਾ। 1. keep. 2. establisher. ਉਦਾਹਰਨਾ: 1. ਜੀਅ ਸੰਗ ਪ੍ਰਭੁ ਅਪੁਨਾ ਧਰਤਾ॥ Raga Aaasaa 5, 54, 2:2 (P: 384). ਭਗਤੁ ਤੇਰਾ ਸੋਈ ਤੁਧੁ ਭਾਵੈ ਜਿਸ ਨੋ ਤੂ ਰੰਗੁ ਧਰਤਾ ॥ (ਧਰਦਾ ਹੈ). Raga Basant 5, 20, 2:2 (P: 1186). 2. ਤੂ ਆਪਿ ਕਰਤਾ ਸਭ ਸ੍ਰਿਸਟਿ ਧਰਤਾ ਸਭ ਮਹਿ ਰਹਿਆ ਸਮਾਇ ॥ Raga Aaasaa 5, 54, 2:2 (P: 406).
|
SGGS Gurmukhi-English Dictionary |
1. keep. 2. establisher.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. धर्त्तृ. ਧਰਤਿ੍ਰ. ਵਿ. ਧਾਰਨ ਵਾਲਾ. ਧਾਰਨ ਕਰਤਾ. “ਤੂੰ ਆਪਿ ਕਰਤਾ ਸਭ ਸ੍ਰਿਸਟਿ ਧਰਤਾ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|