Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaraṫ⒤. ਧਰਤੀ। earth. ਉਦਾਹਰਨ: ਸੁਣਿਐ ਧਰਤਿ ਧਵਲ ਆਕਾਸ ॥ Japujee, Guru Nanak Dev, 8:2 (P: 2).
|
Mahan Kosh Encyclopedia |
(ਧਰਤੀ) ਸੰ. ਧਰਿਤ੍ਰੀ. ਨਾਮ/n. ਜੀਵਾਂ ਨੂੰ ਧਾਰਨ ਕਰਨ ਵਾਲੀ, ਪ੍ਰਿਥਿਵੀ. ਜ਼ਮੀਨ. ਭੂਮਿ. “ਧਰਤਿ ਕਾਇਆ ਸਾਧਿਕੈ.” (ਵਾਰ ਆਸਾ) “ਧਨੁ ਧਰਤੀ, ਤਨੁ ਹੋਇਗਇਓ ਧੂੜਿ.” (ਸਾਰ ਨਾਮਦੇਵ) 2. ਤੋਲਣ ਵਾਲੇ ਦਾ ਸੰਖ੍ਯਾਕ੍ਰਮ. ਤੋਲਣ ਵੇਲੇ ਇੱਕ ਦੋ ਤਿੰਨ ਆਦਿ ਗਿਣਤੀ ਦਾ ਸਿਲਸਿਲੇ ਵਾਰ ਉੱਚਾਰਣ ਦਾ ਕੰਮ। 3. ਤੋਲ (ਵਜ਼ਨ) ਦੀ ਸਮਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|