Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰarmaa. 1. ਧਰਮ। 2. ਧਰਮਾ, ਨੇਮ ਨਿਭਾਉਣ ਵਾਲਾ। 3. ਕਰਮ। 1. faith, religion, great good. 2. truthful. 3. good action, favour. ਉਦਾਹਰਨਾ: 1. ਜੋ ਤੁਧੁ ਭਾਵੈ ਸੋ ਸਚੁ ਧਰਮਾ ॥ (ਜੀਵਨ ਮਰਯਾਦਾ). Raga Gaurhee 5, 83, 3:2 (P: 180). ਥਿਤਿ ਪਾਈ ਆਨਦੁ ਭਇਆ ਗੁਰਿ ਕੀਨੇ ਧਰਮਾ ॥ (ਨੇਮ ਨਿਭਾਇਆ ਹੈ). Raga Bilaaval 5, 55, 1:2 (P: 814). 2. ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥ Raga Aaasaa 1, Asatpadee 8, 3:1 (P: 415). 3. ਨਾਮੁ ਦ੍ਰਿੜਾਵੈ ਨਾਮੁ ਜਪਾਵੈ ਤਾ ਕਾ ਜੁਗ ਮਹਿ ਧਰਮਾ ॥ Raga Dhanaasaree 5, 37, 1:2 (P: 680). ਸਾਗਰ ਤੇ ਕੰਢੈ ਚੜੇ ਗੁਰਿ ਕੀਨੇ ਧਰਮਾ ॥ (ਪੁੰਨ ਕਰਮ, ਪਰਉਪਕਾਰ). Raga Maaroo 5, 14, 3:2 (P: 1002).
|
SGGS Gurmukhi-English Dictionary |
[Var.] From Dharama
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਉੱਦਾ ਜਾਤਿ ਦਾ ਗੁਰੂ ਅਰਜਨਦੇਵ ਦਾ ਸਿੱਖ। 2. ਸਾਧੂ ਦਾ ਪਿਤਾ, ਬੀੱਬੀ ਬੀਰੋ ਦਾ ਸਹੁਰਾ. ਦੇਖੋ- ਬੀਰੋ ਬੀੱਬੀ। 3. ਵਿ. धर्मिन् . ਧਰਮੀ. “ਇਹੁ ਮਨ ਕਰਮਾ ਇਹੁ ਮਨ ਧਰਮਾ.” (ਆਸਾ ਅ: ਮਃ ੧) Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|