Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰarmee. ਧਰਮਵਾਲਾ, ਧਰਮ ਅਨੁਸਾਰ ਕਰਮ ਕਰਨ ਵਾਲਾ। religious, virtuous. ਉਦਾਹਰਨ: ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ॥ Raga Sireeraag 4, Vaar 16:5 (P: 89).
|
English Translation |
adj. holy, pious, saintly, virtuous; n.m. such person, saint, sage.
|
Mahan Kosh Encyclopedia |
(ਧਰਮਿ, ਧਰਮਿਸ਼੍ਠ) ਵਿ. धर्मिन्. धर्मिष ਧਰਮਵਾਲਾ. ਈਮਾਨਦਾਰ। 2. ਮਜਹਬ ਅਨੁਸਾਰ ਕਰਮ ਕਰਨਵਾਲਾ. “ਧਰਮੀ ਧਰਮੁ ਕਰਹਿ ਗਾਵਾਵਹਿ.” (ਵਾਰ ਆਸਾ) ਕਾਮਨਾ ਸਹਿਤ ਕਰਮ ਕਰਕੇ ਕਰਮਕਾਂਡੀ, ਫਲ ਖੋ ਲੈਂਦੇ ਹਨ। 3. ਧਰਮੀਓਂ ਸੇ. ਧਰਮੀਆਂ ਨਾਲ “ਓਇ ਧਰਮਿ ਰਲਾਏ ਨਾ ਰਲਨਿ, ਓਨਾ ਅੰਦਰਿ ਕੂੜ.” (ਮਃ ੩ ਵਾਰ ਗੂਜ ੧) 4. ਧਰਮ ਦ੍ਵਾਰਾ. ਧਰਮ ਸੇ. “ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ.” (ਸੁਖਮਨੀ) “ਬਿਸਨ ਸਿੰਘ ਰਾਜਾ ਧਰਮਿਸ਼੍ਠ.” (ਮਹਮਾਪ੍ਰਕਾਸ਼). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|