Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḏẖaram(u). 1. ਬਝਵਾਂ ਨਿਯਮ। 2. ਧਰਮ ਰਾਜ। 3. ਕਰਮ। 4. ਪੁੰਨ ਕਰਮ, ਭਲਾਈ, ਨੇਕੀ। 5. ਮਜ਼ਬ, ਦੀਨ. ਨਿਆਂ। 6. ਨਿਆਂ। 7. ਫਰਜ਼, ਕਰਤਬ। 8. ਧਰਮ ਵਾਲੀ (ਗੱਲ)। 9. ਸ਼ਾਸ਼ਤਰਾਂ ਵਿਚ ਜੀਵਨ ਵਿਚ ਪ੍ਰਾਪਤੀ ਲਈ ਦਸੇ ਗਏ ਚਾਰ ਪਦਾਰਥਾਂ ਵਿਚੋਂ ਇਕ (ਭਾਵ ਆਪਣੇ ਕੰਮਾਂ ਵਿਚ ਦ੍ਰਿੜ ਹੋਣਾ)। 10. ਪੁੰਨ, ਫਲ। 1. divine law, moral duty faith, religion. 2. righteous kind/judge. 3. actions. 4. piety, faith. 5. faith, righteousness. 6. justice. 7. duty, religion. 8. solemn. 9. according to Shastras one of the four sought for things in life viz., to be firm in one's action. 10. reward.
ਉਦਾਹਰਨਾ:
1. ਧੌਲੁ ਧਰਮੁ ਦਇਆ ਕਾ ਪੂਤੁ ॥ Japujee, Guru Nanak Dev, 16:7 (P: 3).
ਅਮੁਲੁ ਧਰਮੁ ਅਮੁਲੁ ਦੀਬਾਣੁ ॥ (ਕਾਨੂੰਨ, ਨਿਯਮ). Japujee, Guru Nanak Dev, 26:5 (P: 5).
ਧਰਮ ਖੰਡ ਕਾ ਏਹੋ ਧਰਮੁ ॥ (ਨੇਮ). Japujee, Guru Nanak Dev, 35:1 (P: 7).
ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥ (ਪ੍ਰਤਿਗਿਆ, ਨੇਮ). Raga Gaurhee 5, Sukhmanee 6, 2:7 (P: 270).
ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥ (ਸੰਜਮ, ਨੇਮ). Raga Dhanaasaree 1, 8, 3:1 (P: 663).
2. ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥ Japujee, Guru Nanak Dev, 27:4 (P: 6).
ਉਦਾਹਰਨ:
ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ ॥ Asatpadee 5, Chhant 12, 3:2 (P: 460).
3. ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥ Japujee, Guru Nanak Dev, 27:5 (P: 6).
4. ਜਪੁ ਤਪੁ ਸੰਜਮੁ ਧਰਮੁ ਨ ਕਮਾਇਆ॥ ਅਸਾ 5, So-Purakh, 4, 2:1 (P: 12).
ਓਨ੍ਹ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ Raga Aaasaa 1, Vaar 7:2 (P: 467).
5. ਅਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ ॥ Raga Sireeraag 3, 45, 1:2 (P: 31).
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ Raga Maajh 1, Vaar 16, Salok, 1, 1:1 (P: 145).
6. ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ ॥ Raga Sireeraag 3, 63, 2:1 (P: 38).
ਸਦਾ ਧਰਮੁ ਜਾ ਕੈ ਦੀਬਾਣਿ ॥ (ਨਿਆਂ). Raga Maalee Ga-orhaa 5, 5, 3:1 (P: 987).
7. ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ ॥ Raga Gaurhee 3, Asatpadee 3, 1:1 (P: 230).
8. ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥ ਆਸਾ, Farid, 2, 3:1 (P: 488).
9. ਧਰਮੁ ਅਰਥ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧਲੇ ਖਬਰਿ ਨ ਪਈਆ ॥ Raga Bilaaval 4, Asatpadee 1, 2:2 (P: 833).
10. ਤਿਸ ਦੈ ਦਿਤੈ ਨਾਨਕਾ ਤੇਹੋ ਜੇਹਾ ਧਰਮੁ ॥ Raga Raam Kalee 3, Vaar 6, Salok, 3, 1:2 (P: 949).

Mahan Kosh Encyclopedia

ਦੇਖੋ- ਧਰਮ. “ਧਰਮੁ ਦ੍ਰਿੜਹੁ ਹਰਿਨਾਮੁ ਧਿਆਵਹੁ.” (ਸੂਹੀ ਛੰਤ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits