Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰar-hu. 1. ਰਖੋ, ਧਰੋ, ਅਰਪਨ ਕਰੋ। 2. ਕਰੋ। 3. ਟਿਕਾਓ। 1. place, put. 2. fix. 3. enshrine. ਉਦਾਹਰਨਾ: 1. ਮਨੁ ਤਨੁ ਅਪਨਾ ਆਗੈ ਧਰਹੁ ॥ Raga Gaurhee 5, 126, 1:2 (P: 191). 2. ਸਤ ਸੰਤੋਖ ਕਾ ਧਰਹੁ ਧਿਆਨੁ ॥ Raga Gaurhee, Kabir, Thitee, 15:3 (P: 344). 3. ਬਚਨ ਗੁਰ ਰਿਦਿ ਧਰਹੁ ਪੰਚ ਭੂ ਬਸਿ ਕਰਹੁ ਜਨਮੁ ਕੁਲ ਉਧਰਹੁ ਦ੍ਵਾਰਿ ਹਰਿ ਮਾਨੀਅਹੁ ॥ Sava-eeay of Guru Ramdas, 13:4 (P: 1400).
|
Mahan Kosh Encyclopedia |
ਧਾਰਣ ਕਰੋ. ਪਕੜੋ. “ਧਰਹੁ ਧਰਹੁ ਮਾਰਹੁ ਕਹਿ ਧਾਯੋ.” (ਨਾਪ੍ਰ) ਦੇਖੋ- ਧਰ 13. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|