Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰar⒤. 1. ਧਰ ਕੇ, ਰੱਖ ਕੇ। 2. ਧਾਰਨ ਕਰਨ ਵਾਲਾ, ਧਾਰੀ। 3. ਪਾਸੇ। 4. ਧਰਤੀ। 5. ਧਾਰ ਕੇ, ਗ੍ਰਹਿਣ ਕਰ। 6. ਧਾਰ ਕੇ, ਬਣਾ ਕੇ। 1. placing, casting. 2. bears. 3. else. 4. earth. 5. keeping, with. 6. assume. ਉਦਾਹਰਨਾ: 1. ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ ॥ Raga Sireeraag 5, Asatpadee 29, 9:3 (P: 73). ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ ॥ (ਰੱਖ ਭਾਵ ਕਰਕੇ). Raga Sireeraag, Kabir, 1, 1:2 (P: 92). 2. ਕਾਹੂ ਹੋ ਡੇਡ ਧਰਿ ਹੋ ॥ (ਡੰਡਾ ਧਾਰੀ). Raga Gaurhee 5, 155, 1:2 (P: 213). 3. ਤੁਧਨੋ ਛੋਡਿ ਜਾਈਐ ਪ੍ਰਭ ਕੈਂ ਧਰਿ ॥ Asatpadee 5, 5, 3:1 (P: 371). 4. ਬਾਝੁ ਕਲਾ ਧਰਿ ਗਗਨ ਧਰੀਆ ॥ Raga Basant 1, Asatpadee 3, 2:4 (P: 1188). 5. ਹਣਵੰਤੁ ਜਾਗੈ ਧਰਿ ਲੰਕੂਰੁ ॥ Raga Basant, Kabir, 2, 2:2 (P: 1193). 6. ਦੇਖਾ ਦੇਖੀ ਸ੍ਵਾਂਗੁ ਧਰਿ ਭੂਲੇ ਭਟਕਾ ਖਾਹਿ ॥ Salok, Kabir, 135:2 (P: 1371).
|
SGGS Gurmukhi-English Dictionary |
[P. v.] To put, to place, to fix, to lay down, to keep, to hold
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਧਾਰਣ ਕਰ. ਰੱਖ. “ਧਰਿ ਜੀਅਰੇ! ਇਕ ਟੇਕ ਤੂੰ.” (ਬਾਵਨ) 2. ਧਾਰਣ ਕਰਕੇ. ਰੱਖਕੇ. “ਧਰਿ ਤਾਰਾਜੂ ਤੋਲੀਐ.” (ਵਾਰ ਆਸਾ) 3. ਵੱਲ. ਓਰ. ਤ਼ਰਫ਼। 4. ਧਰਾ. ਪ੍ਰਿਥਿਵੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|