Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰari-aa. 1. ਰਖਿਆ। 2. ਆਸਾਰਾ। 1. placed, offered. 2. support. ਉਦਾਹਰਨਾ: 1. ਸੈਲ ਪਥਰ ਮਹਿ ਜੰਤ ਉਪਾਏ ਤਾ ਕੇ ਰਿਜਕੁ ਆਗੈ ਕਰਿ ਧਰਿਆ ॥ Raga Goojree 5, Sodar, 5, 1:2 (P: 10). ਆਪਨੜਾ ਮਨੁ ਆਗੈ ਧਰਿਆ ਸਰਬਸੁ ਠਾਕੁਰਿ ਦੀਨੇ ਰਾਮ ॥ (ਭੇਟਾ ਕੀਤਾ). Raga Soohee 5, Chhant 8, 2:2 (P: 782). 2. ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥ Raga Goojree 5, Sodar, 5, 2:1 (P: 10).
|
Mahan Kosh Encyclopedia |
ਧਾਰਣ ਕੀਤਾ. ਰੱਖਿਆ. “ਤਾਕਾ ਰਿਜਕੁ ਆਗੈ ਕਰਿ ਧਰਿਆ.” (ਸੋਦਰੁ) 2. ਨਾਮ/n. ਧਿਰ. ਆਧਾਰ. ਆਸ਼੍ਰਯ. “ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ.” (ਸੋਦਰੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|