Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaree. ਰਖੀ। installed, laid, placed, taken. ਉਦਾਹਰਨ: ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥ Raga Sireeraag 1, Asatpadee 28, 15:3 (P: 72). ਪਉਣ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ ॥ (ਕਾਇਮ ਕੀਤੀ). Raga Aaasaa 1, 7, 1:1 (P: 350). ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥ (ਕੀਤੀ). Raga Aaasaa 1, 22, 2:2 (P: 356). ਉਦਾਹਰਨ: ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ ॥ (ਭਾਵ ਵਿਆਹੀ ਹੋਈ). Raga Aaasaa, Kabir, 32, 1:2 (P: 483).
|
SGGS Gurmukhi-English Dictionary |
[Var.] From Dhari
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਧੜੀ। 2. ਧਾਰਣ ਕੀਤੀ. “ਸੁਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ.” (ਆਸਾ ਕਬੀਰ) 3. ਧਰਾ (ਪ੍ਰਿਥਿਵੀ) ਨਾਲ ਹੈ ਜਿਸ ਦਾ ਸੰਬੰਧ। 4. ਨਾਮ/n. ਪਹਾੜ. ਪਰਵਤ. “ਧਰੀ ਨਗਨ ਕੇ ਨਾਮ ਕਹਿ.” (ਸਨਾਮਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|