Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaræ. 1. ਰਖਦਾ। 2. ਆਸਰਾ ਦੇਣ ਵਾਲਾ। 3. ਧਰਤੀ ਵਿਚ। 1. install, place, hold, surrender. 2. supporter, sustainer. 3. ground. ਉਦਾਹਰਨਾ: 1. ਕਲਾ ਧਰੈ ਹਿਰੈ ਸੁਈ ॥ (ਭਾਵ ਪ੍ਰਦਾਨ ਕਰਦਾ). Raga Maajh 1, Vaar 13, Salok, 1, 7:3 (P: 144). ਜਬ ਆਪਹਿ ਆਪਿ ਆਪਨੀ ਜੋਤਿ ਧਰੈ ॥ (ਰਖੇ). Raga Gaurhee 5, Sukhmanee 21, 2:7 (P: 291). ਜਿਸ ਕਾ ਜੀਉ ਤਿਸੁ ਆਗੈ ਧਰੈ ॥ (ਅਰਪਨ ਕਰੇ). Raga Dhanaasaree 1, 4, 3:2 (P: 661). ਅਪਨੀ ਕੀਮਤਿ ਆਪੇ ਧਰੈ ॥ (ਰਖਦਾ ਭਾਵ ਪਾਉਂਦਾ ਹੈ). Raga Raamkalee 1, 8, 3:2 (P: 878). 2. ਇਕ ਓਟ ਕੀਜੈ ਜੀਉ ਦੀਜੈ ਆਸ ਇਕ ਧਰਣੀ ਧਰੈ ॥ Raga Raamkalee 5, Chhant 4, 3:3 (P: 926). 3. ਸੋ ਮਾਇਆ ਲੈ ਗਾਡੈ ਧਰੈ ॥ (ਧਰਤੀ ਵਿਚ ਦਬਦਾ ਹੈ). Raga Saarang, Naamdev, 1, 3:2 (P: 1252).
|
SGGS Gurmukhi-English Dictionary |
1. install, place, hold, surrender. 2. supporter, sustainer. 3. ground.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|