Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaa-i-aa. 1. ਭਜਿਆ, ਭਟਕਿਆ ਫਿਰਿਆ। 2. ਚੜਿਆ ਆਉਂਦਾ। 3. ਦੌੜਨਹਾਰ, ਭਟਕਣਹਾਰ। 1. goes/roam through. 2. invades. 3. chaser, wanderer. ਉਦਾਹਰਨਾ: 1. ਸੋ ਬਹੁਰਿ ਨ ਕਤ ਹੀ ਧਾਇਆ ॥ Raga Gaurhee 5, 146, 3:2 (P: 211). 2. ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ Raga Aaasaa 1, Asatpadee 12, 4:1 (P: 417). 3. ਮਨੁ ਮਾਇਆ ਮਨੁ ਧਾਇਆ ਮਨੁ ਪੰਖੀ ਆਕਾਸਿ ॥ Raga Parbhaatee 1, 10, 1:1 (P: 1330).
|
Mahan Kosh Encyclopedia |
ਦੌੜਿਆ. ਦੇਖੋ- ਧਾਉਣਾ। 2. ਧਾਪਿਆ. ਤ੍ਰਿਪਤ ਹੋਇਆ. “ਨਾ ਤਿਸੁ ਭੁਖ ਪਿਆਸ, ਰਜਾ ਧਾਇਆ.” (ਮਃ ੧ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|