Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaaraṇ. 1. ਰਚਨਾ, ਬਣਾਵਟ। 2. ਸ੍ਰਿਸ਼ਟੀ, ਧਰਤੀ। 1. structure. 2. earth, world, universe. ਉਦਾਹਰਨਾ: 1. ਧਾਰਣ ਧਾਰਿ ਰਹਿਓ ਬ੍ਰਹਮੰਡ ॥ (ਆਪ ਹੀ ਬ੍ਰਹਮਿੰਡ ਦੀ ਧਾਰਣਾ ਧਾਰ ਰਿਹਾ ਹੈ). Raga Gaurhee 5, Sukhmanee 14, 6:8 (P: 282). 2. ਧਰਿ ਧਾਰਣ ਦੇਖੈ ਜਾਣੈ ਆਪਿ ॥ Raga Basant 1, Asatpadee 2, 4:4 (P: 1188).
|
SGGS Gurmukhi-English Dictionary |
1. structure. 2. earth, world, universe.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਫੜਨ ਦੀ ਕ੍ਰਿਯਾ। 2. ਰੱਖਣ ਦੀ ਕ੍ਰਿਯਾ। 3. ਉਤਨਾ ਵਜ਼ਨ, ਜੋ ਤੋਲਣ ਲਈ ਇੱਕ ਵਾਰ ਤਰਾਜ਼ੂ ਵਿੱਚ ਰੱਖਿਆ ਜਾਵੇ। 3. ਦੇਖੋ- ਧਰਤੀ 2-3. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|