Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaar-hu. 1. ਧਾਰਨ ਕਰੋ ਲਿਆਓ ਭਾਵ ਕਰੋ/ਕਰਾਓ। 2. ਧਾਰਨ ਕਰੋ ਭਾਵ ਲਿਆਓ। 1. show, take, be; enshrine. 2. keep. ਉਦਾਹਰਨਾ: 1. ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੇ ॥ Raga Gaurhee 4, 59, 4:2 (P: 171). ਹਮ ਬਾਰਿਕ ਕਉ ਰਿਦ ਉਸਤਤਿ ਧਾਰਹੁ ਹਮ ਕਰਹ ਪ੍ਰਭੂ ਸਿਮਰਣੇ ॥ (ਲਿਆਓ, ਧਾਰਨ ਕਰਾਓ). Raga Nat-Naraain 4, 6, 3:2 (P: 977). 2. ਪਤਿਤ ਪਾਵਨ ਪ੍ਰਭ ਬਿਰਦੁ ਤੁਮੑਾਰੋ ਹਮਰੇ ਦੋਖ ਰਿਦੈ ਮਤ ਧਾਰਹੁ ॥ Raga Bilaaval 5, 123, 1:1 (P: 829).
|
|