Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaavṇee. 1. ਭਜ ਦੌੜ, ਜੋਸ਼, ਉਤਸ਼ਾਹ। 2. ਦੌੜ ਭੱਜ ਕਰਨੀ, ਭਟਕਦੇ ਫਿਰਨਾ। 1. effort, run. 2. pursuit, run after. ਉਦਾਹਰਨਾ: 1. ਬੰਨੁ ਬਦੀਆ ਕਰਿ ਧਾਵਣੀ ਤਾਂ ਕੋ ਆਖੈ ਧੰਨੁ ॥ Raga Sorath 1, 2, 4:2 (P: 596). 2. ਮਾਇਆ ਧੰਧਾ ਧਾਵਣੀ ਦੁਰਮਤਿ ਕਾਰ ਬਿਕਾਰ ॥ Raga Parbhaatee 1, Asatpadee 3, 2:1 (P: 1343).
|
Mahan Kosh Encyclopedia |
ਵਿ. ਧਾਵਨ (ਦੌੜਨ) ਵਾਲੀ। 2. ਨਾਮ/n. ਧਾਵਨ (ਦੌੜਨ) ਦੀ ਕ੍ਰਿਯਾ. ਧਾਵਾ. ਹ਼ਮਲਾ. “ਬੰਨੁ ਬਦੀਆ ਕਰਿ ਧਾਵਣੀ.” (ਸੋਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|