Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḋʰaavaṫ. 1. ਦੌੜਨ, ਦੌੜ ਭਜ ਕਰਨ। 2. ਧਾਵਣਾ, ਭਟਕਣ, ਦੌੜ ਭਜ। 3. ਧਾਅ ਜਾਣ ਵਾਲਾ/ਨਾਸ ਹੋ ਜਾਣ ਵਾਲਾ ਪਦਾਰਥ। 1. running after. 2. wandering. 3. perishable, destructable.
ਉਦਾਹਰਨਾ:
1. ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ ॥ Raga Sireeraag 3, 53, 4:3 (P: 34).
ਧਾਵਤ ਵਰਜੇ ਠਾਕਿ ਰਹਾਏ ॥ (ਭਟਕਣ/ਦੌੜਨ ਭਜਣ ਤੋਂ). Raga Gaurhee 3, 26, 3:2 (P: 159).
ਧਾਵਤ ਮਨੂਆ ਆਵੈ ਠਾਇ ॥ (ਦੌੜਦਾ, ਚੰਚਲ). Raga Gaurhee 5, Asatpadee 2, 2:2 (P: 236).
2. ਧਾਵਤ ਰਹੇ ਏਕੁ ਇਕੁ ਬੂਝਿਆ ਆਇ ਬਸੇ ਅਬ ਨਿਹਚਲੁ ਥਾਇ ॥ Raga Aaasaa 5, 9, 2:1 (P: 373).
3. ਧਾਵਤ ਕਉ ਧਾਵਹਿ ਬਹੁ ਭਾਤੀ ਜਿਉ ਤੇਲੀ ਬਲਦੁ ਭ੍ਰਮਾਇਓ ॥ Raga Todee 5, 3, 2:2 (P: 172).

Mahan Kosh Encyclopedia

(ਧਾਵਤੁ) ਦੌੜਦਾ ਹੋਇਆ. ਚਲਾਇਮਾਨ. “ਧਾਵਤ ਕੋ ਧਾਵਹਿ ਬਹੁ ਭਾਤੀ.” (ਟੋਢੀ ਮਃ ੫) 2. ਚੰਚਲ. ਜੋ ਕ਼ਾਇਮ ਨਹੀਂ. ਭਾਵ- ਮਨ. “ਧਾਵਤੁ ਲੀਓ ਬਰਜਿ.” (ਸਵੈਯੇ ਮਃ ੨ ਕੇ) 3. ਸੰ. धावितृ. ਵਿ. ਦੌੜਨ ਵਾਲਾ। 4. ਨਾਮ/n. ਹਰਕਾਰਾ। 5. ਦੇਖੋ- ਧਾਵਿਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits