Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaavan. 1. ਭਟਕਣ, ਦੌੜ ਭੱਜ। 2. ਤੁਰਦੇ, ਦੌੜਨ। 1. wandering. 2. walk, run. ਉਦਾਹਰਨਾ: 1. ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ ॥ Raga Basant 9, 3, 1:2 (P: 1186). 2. ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ॥ Raga Kaanrhaa 5, 29, 1:2 (P: 1303).
|
Mahan Kosh Encyclopedia |
ਸੰ. ਨਾਮ/n. ਦੌੜਨ ਦੀ ਕ੍ਰਿਯਾ. ਨੱਠਣਾ. “ਮਨ ਮੇਰੋ ਧਾਵਨ ਤੇ ਛੂਟਿਓ.” (ਬਸੰ ਮਃ ੯) 2. ਦੂਤ. ਹਰਕਾਰਾ. ਚਰ. “ਜਹਿਂ ਕਹਿਂ ਧਾਵਨ ਕਰੇ ਪਠਾਵਨ.” (ਗੁਪ੍ਰਸੂ) 3. ਧੋਣ ਦੀ ਕ੍ਰਿਯਾ। 4. ਜਲ, ਸਾਬਣ ਆਦਿ ਉਹ ਵਸਤੁ, ਜਿਸ ਨਾਲ ਵਸਤ੍ਰ ਆਦਿ ਧੋਤਾ ਜਾਵੇ. ਦੇਖੋ- ਧਾਵ। 5. ਦੇਖੋ- ਧਾਵਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|