Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaavæ. 1. ਭਟਕਦਾ/ਭਜਾ/ਦੌੜਿਆ ਫਿਰੇ। 2. ਦੌੜਨਾ ਭਾਵ ਧਾਵਾ ਕਰਨਾ। 3. ਮਹੂਏ ਦੇ ਫੁਲ ਜਿਨਾਂ ਤੋਂ ਸ਼ਰਾਬ ਬਣਦੀ ਹੈ। 4. ਧਿਆਵੇ। 1. wander about; sets out. 2. runs. 3. Bawia patifolla. 4. contemplate. ਉਦਾਹਰਨਾ: 1. ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥ Raga Sireeraag 5, 91, 2:1 (P: 50). ਲੈ ਤੁਰੇ ਸਉਦਾਗਰੀ ਸਉਦਾਗਰ ਧਾਵੈ ॥ (ਤੁਰ ਪੈਂਦਾ ਹੈ, ਜਾਂਦਾ ਹੈ). Raga Gaurhee 4, 47, 2:1 (P: 166). ਉਦਾਹਰਨ: ਨਾਮੁ ਉਚਾਰੁ ਕਰੇ ਹਰਿ ਰਸਨਾ ਬਹੁੜਿ ਨ ਜੋਨੀ ਧਾਵੈ ॥ (ਆਉਂਦਾ). Raga Devgandhaaree 5, 14, 1:2 (P: 531). ਕੋਟਿ ਕੋਟਿ ਕੋਟਿ ਲਖ ਧਾਵੈ ॥ (ਭਜੇ ਦੌੜੇ ਭਾਵ ਯਤਨ ਕਰੇ). Raga Vadhans 5, 1, 1:3 (P: 562). ਭੈਰਉ ਭੂਤ ਸੀਤਲਾ ਧਾਵੈ ॥ (ਦੌੜਦਾ/ਭੱਜਦਾ ਹੈ). Raga Gond, Naamdev, 6, 1:1 (P: 874). 2. ਪ੍ਰਭ ਕੀ ਕਲਾ ਬਿਨਾ ਕਹ ਧਾਵੈ ॥ (ਕਿਥੇ ਦੌੜ/ਧਾਵਾ ਕਰ ਸਕਦਾ ਹੈ). Raga Gaurhee 5, Sukhmanee 15, 2:6 (P: 282). 3. ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥ Raga Aaasaa 1, 38, 1:1 (P: 360). 4. ਜੀਅਨ ਸਭਨ ਦਾਤਾ ਅਗਮ ਗੵਾਨ ਬਿਖੵਾਤਾ ਅਹਿਨਿਸਿ ਧੵਾਨ ਧਾਵੈ ਪਲਕ ਨ ਸੋਵੈ ਜੀਉ ॥ Sava-eeay of Guru Ramdas, ਨਲ੍ਹ 1:3 (P: 1398).
|
SGGS Gurmukhi-English Dictionary |
[Var.] From Dhāi
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਧਾਵਨ ਕਰਦਾ (ਦੌੜਦਾ) ਹੈ। 2. ਧ੍ਯਾਵੈ. ਆਰਾਧੈ. “ਭੈਰਉ ਭੂਤ ਸੀਤਲਾ ਧਾਵੈ.” (ਗੌਡ ਨਾਮਦੇਵ) “ਅਹਿ ਨਿਸ ਧ੍ਯਾਨ ਧਾਵੈ.” (ਸਵੈਯੇ ਮਃ ੪ ਕੇ) 3. ਦੇਖੋ- ਧਾਵਾ 3. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|