Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḋʰi-aa-ee. ਸਿਮਰੇ। meditate, reflect, remember, ponder over.
ਉਦਾਹਰਨ:
ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥ Raga Sireeraag 1, 26, 2:1 (P: 23).
ਸਾ ਮਤਿ ਦੀਜੈ ਜਿਤੁ ਤੁਧੁ ਧਿਆਇ ॥ (ਸਿਮਰਾਂ, ਯਾਦ ਕਰਾਂ). Raga Maajh 5, 19, 4:2 (P: 100).
ਤੂ ਆਪੇ ਗੁਰੁ ਚੇਲਾ ਹੈ ਆਪੇ ਗੁਰ ਵਿਚੁਦੇ ਤੁਝਹਿ ਧਿਆਈ ॥ Raga Soohee 4, Asatpadee 1, 19:1 (P: 758).

Mahan Kosh Encyclopedia

ਧ੍ਯਾਨ ਕਰਕੇ. ਚਿੰਤਨ ਕਰਕੇ. “ਨਾਨਕ ਨਾਮ ਧਿਆਈ ਹੇ.” (ਮਾਰੂ ਸੋਲਹੇ ਮਃ ੪) 2. ਧਿਆਉਂਦਾ ਹੈ. ਚਿੰਤਨ ਕਰਦਾ ਹੈ. “ਜਿਸ ਨੋ ਕ੍ਰਿਪਾ ਕਰੈ ਪ੍ਰਭੁ ਅਪਨੀ, ਸੋ ਜਨੁ ਤਿਸਹਿ ਧਿਆਈ ਹੇ.” (ਮਾਰੂ ਸੋਲਹੇ ਮਃ ੫) 3. ਸੰ. ध्यायिन्. ਵਿ. ਧ੍ਯਾਨ ਪਰਾਇਣ. ਧ੍ਯਾਨ ਵਿੱਚ ਮਗਨ. “ਆਤਮੈ ਹੋਇ ਧਿਆਈ.” (ਸ੍ਰੀ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits