Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ḋʰi-aan⒰. ਬਿਰਤੀ, ਇਕਾਗਰਤਾ। attention, concentration.
ਉਦਾਹਰਨ:
ਸੁਣਿਐ ਲਾਗੈ ਸਹਜਿ ਧਿਆਨੁ ॥ Japujee, Guru Nanak Dev, 10:4 (P: 3).
ਗੁਰਮੁਖਿ ਗਿਆਨੁ ਧਿਆਨੁ ਮਨਿ ਮਾਨੁ ॥ Raga Aaasaa 1, Asatpadee 6, 1:1 (P: 414).

Mahan Kosh Encyclopedia

(ਧਿਆਨ) ਸੰ. ਧ੍ਯੈ ਧਾਤੁ ਦਾ ਅਰਥ ਹੈ ਸੋਚ ਵਿਚਾਰ, ਇਸ ਤੋਂ ਧ੍ਯਾਨ ਸ਼ਬਦ ਬਣਦਾ ਹੈ, ਜਿਸ ਦਾ ਅਰਥ ਹੈ ਕਿਸੇ ਵਸ੍‌ਤੁ ਵਿੱਚ ਵ੍ਰਿੱਤਿ ਦਾ ਲਿਵਲੀਨ ਕਰਨਾ. ਚਾਰੇ ਪਾਸਿਓਂ ਮਨ ਨੂੰ ਰੋਕਕੇ ਇੱਕ ਵਿਸ਼ਯ ਤੇ ਟਿਕਾਉਣ ਦੀ ਕ੍ਰਿਯਾ. ਪਾਤੰਜਲ ਦਰਸ਼ਨ ਵਿੱਚ ਲਿਖਿਆ ਹੈ- ''तत्र प्रत्ययैकता ध्यानम्'' (ਯੋਗਸੂਤ੍ਰ, ੩-੨) “ਸੁਣਿਐ ਲਾਗੈ ਸਹਜਿ ਧਿਆਨੁ.” (ਜਪੁ) “ਧਿਆਨੀ ਧਿਆਨੁ ਲਾਵਹਿ.” (ਸ੍ਰੀ ਅ: ਮਃ ੫) 2. ਅੰਤਹਕਰਣ ਵਿੱਚ ਕਿਸੇ ਵਸਤੁ ਦਾ ਪ੍ਰਤੱਖ ਭਾਵ। 3. ਖਿਆਲ. ਚਿੰਤਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits