Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰi-aa-vaṇaa. ਧਿਆਨ/ਸੁਰਤ ਵਿਚ ਲਿਆਉਣਾ, ਸਿਮਰਨਾ। meditate, contemplate, ponder over. ਉਦਾਹਰਨ: ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥ Raga Sorath 4, Vaar 25:2 (P: 652).
|
Mahan Kosh Encyclopedia |
(ਧਿਆਵਨਾ) ਕ੍ਰਿ. ਧ੍ਯਾਨ ਕਰਨਾ. ਚਿੰਤਨ ਕਰਨਾ. “ਧਿਆਵਉ ਗਾਵਉ ਗੁਣ ਗੋਵਿੰਦਾ.” (ਆਸਾ ਮਃ ੫) “ਮੁਕਤੇ ਨਾਮਧਿਆਵਣਿਆ.” (ਮਾਝ ਅ: ਮਃ ੧) ਨਾਮਚਿੰਤਨ ਵਾਲੇ ਬੰਧਨਰਹਿਤ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|