Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰeeraj⒰. ਸ਼ਾਂਤੀ, ਟਿਕਾਓ। patience, peace, composure, satisfaction. ਉਦਾਹਰਨ: ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ ॥ (ਸ਼ਾਂਤੀ, ਟਿਕਾਓ). Raga Gaurhee 5, 125, 3:1 (P: 206). ਉਦਾਹਰਨ: ਜਤੁ ਪਾਹਾਰਾ ਧੀਰਜੁ ਸੁਨਿਆਰ ॥ (ਮਨ ਦੀ ਟਿਕਾਓ ਵਾਲੀ ਅਵਸਥਾ). Japujee, Guru Nanak Dev, 38:1 (P: 8).
|
Mahan Kosh Encyclopedia |
(ਧੀਰਜ) ਸੰ. ਧੈਯਰਯ. ਨਾਮ/n. ਚਿੱਤ ਦਾ ਟਿਕਾਉ. ਦ੍ਰਿੜ੍ਹਤਾ. ਇਸਤਿਕ਼ਲਾਲ. ਕਲੇਸ਼ ਵਿੱਚ ਮਨ ਦੀ ਇਸ੍ਥਿਤਿ. “ਧੀਰਜ ਮਨਿ ਭਏ ਹਾਂ.” (ਆਸਾ ਮਃ ੫) “ਧੀਰਜੁ ਜਸੁ ਸੋਭਾ ਤਿਹ ਬਨਿਆ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|