Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰeereejæ. ਧੀਰਜ ਕਰਦੀਆਂ, ਸਾਂਤੀ/ਟਿਕਾਓ ਵਿਚ ਆਉਂਦੀਆਂ। contented, comforted. ਉਦਾਹਰਨ: ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥ Raga Jaitsaree 5, Chhant 1, 1:4 (P: 703).
|
|