Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰur⒤. ਧੁਰ ਤੋਂ, ਪ੍ਰਭੂ ਦਰਗਾਹ ਤੋਂ, ਧੁਰੋਂ। from the Lord’s court, preordained, primal, at the very outset. ਉਦਾਹਰਨ: ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥ Raga Goojree 4, Sodar, 4, 4:1 (P: 10). ਨਾਨਕ ਸਹ ਪ੍ਰੀਤਿ ਨ ਜਾਇਸੀ ਜੋ ਧੁਰਿ ਛੋਡੀ ਸਚੈ ਪਾਇ ॥ (ਮੁੱਢ ਤੋਂ). Raga Sireeraag 4, Vaar 5, Salok, 3, 1:4 (P: 84).
|
SGGS Gurmukhi-English Dictionary |
[Var.] From Dhūra
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਧੁਰ (ਮੁੱਢ) ਤੋਂ. “ਧੁਰਿ ਮਾਰੇ ਪੂਰੇ ਸਤਿਗੁਰੂ.” (ਮਃ ੪ ਵਾਰ ਗਉ ੧) 2. ਦੇਖੋ- ਧੁਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|