Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰuré. ਧੁਰ ਤੋਂ, ਆਦਿ ਤੋਂ। preordained, predestined. ਉਦਾਹਰਨ: ਸੋਈ ਵਰਤੈ ਜਗਿ ਜਿ ਕੀਆ ਤੁਧੁ ਧੁਰੇ ॥ Raga Goojree 5, Vaar 11:2 (P: 521). ਜੋ ਗੁਰ ਮੇਲਿ ਉਧਾਰਿਆ ਪਿਆਰੇ ਤਿਨ ਧੁਰੇ ਪਇਆ ਸੰਜੋਗੁ ॥ (ਦਰਗਾਹੋ). Raga Sorath 5, Asatpadee 2, 3:4 (P: 641).
|
Mahan Kosh Encyclopedia |
ਧੁਰ ਤੋਂ. ਮੁੱਢ ਤੋਂ. “ਜਿ ਕੀਆ ਤੁਧੁ ਧੁਰੇ.” (ਵਾਰ ਗੂਜ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|