Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰoo-a. ਧ੍ਰੂ ਭਗਤ। Bhagat Dhroo. ਉਦਾਹਰਨ: ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ ॥ Raga Gond, Naamdev, 3, 2:1 (P: 874).
|
Mahan Kosh Encyclopedia |
(ਧੂਉ) ਸੰ. ਧੂਮ. ਨਾਮ/n. ਧੂਆਂ. “ਧੂਉ ਨ ਨਿਕਸਿਓ ਕਾਇ.” (ਸ੍ਰੀ ਮਃ ੧) 2. ਧ੍ਰੁਵ. “ਅਟਲ ਭਇਓ ਧੂਅ ਜਾਕੈ ਸਿਮਰਨਿ.” (ਸੋਰ ਮਃ ੯) “ਜਹਾ ਜਹਾ ਧੂਅ ਨਾਰਦ ਟੇਕੇ.” (ਗੌਂਡ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|