Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰooraa. 1. (ਚਰਣ) ਧੂੜੀ, ਧੂੜ, ਗਰਦ, ਖਾਕ। 2. ਮਿੱਟੀ। 1. dust. 2. dust. ਉਦਾਹਰਨਾ: 1. ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉ ॥ Raga Maajh 5, 18, 1:3 (P: 99). 2. ਏਕਿ ਨਚਾਵਹਿ ਏਕਿ ਭਵਾਵਹਿ ਇਕਿ ਆਇ ਜਾਇ ਹੋਇ ਧੂਰਾ ॥ Raga Raamkalee 5, 7, 4:2 (P: 885).
|
SGGS Gurmukhi-English Dictionary |
[Var.] From Dhūra
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਚੂਰਣ. ਧੂਲਿ ਜੇਹਾ ਬਾਰੀਕ ਪੀਠਾ ਪਦਾਰਥ। 2. ਬਾਰੀਕ ਪੀਠੀ ਵਸਤੁ ਦੇ ਭੁੱਕਣ (ਛਿੜਕਣ) ਦੀ ਕ੍ਰਿਯਾ. “ਧੂਰਾ ਕੀਆ ਤਵਨ ਕੇ ਅੰਗਾ.” (ਚਰਿਤ੍ਰ ੨੮੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|