Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰooṛ⒤. 1. ਰਜ, ਧੂੜੀ, ਚਰਨ ਧੂੜ। 2. ਗਰਦ, ਮਿੱਟੀ। 1. dust of the feet. 2. dust. ਉਦਾਹਰਨਾ: 1. ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ ਗਹਣਾ ॥ Raga Maajh 5, 50, 3:3 (P: 109). 2. ਸੇ ਸਿਰ ਕਾਤੀ ਮੁੰਨੀਅਨੑਿ ਗਲ ਵਿਚਿ ਆਵੈ ਧੂੜਿ ॥ Raga Aaasaa 1, Asatpadee 11, 1:2 (P: 417). ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗਣਿ ਧੂੜਿ ਲੁਤੇ ॥ Raga Aaasaa 4, Chhant 21, 4:2 (P: 452). ਜਿਨ ਤੂ ਵਿਸਰਹਿ ਪਾਰਬ੍ਰਹਮ ਸੁਆਮੀ ਸੇ ਤਨ ਹੋਏ ਧੂੜਿ ॥ Raga Sorath 5, Asatpadee 2, 4:2 (P: 641).
|
Mahan Kosh Encyclopedia |
(ਧੂੜ) ਦੇਖੋ- ਧੂਲਿ. ਭਾਵ- ਚਰਣਰਜ. “ਧੂੜਿ ਤਿਨਾਕੀ ਜੇ ਮਿਲੈ.” (ਤਿਲੰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|