Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰo-i. ਧੋ/ਸਾਫ/ਉਜਲੀ ਕਰ ਲਈਏ। wash. ਉਦਾਹਰਨ: ਦੇ ਸਾਬੂਣੁ ਲਈਐ ਓਹੁ ਧੋਇ ॥ Japujee, Guru Nanak Dev, 20:4 (P: 4). ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ ॥ (ਧੋ ਦੇਵੇ, ਸਾਫ ਕਰ ਦੇਵੇ). Raga Sireeraag 1, 12, 3:3 (P: 18). ਹਰਿ ਹਰਿ ਸਦਾ ਧਿਆਈਐ ਮਲੁ ਹਉਮੈ ਕਢੈ ਧੋਇ ॥ (ਧੋ ਕੇ). Raga Sireeraag 3, 38, 1:2 (P: 28). ਹਮਰੇ ਕਪਰੇ ਨਿੰਦਕੁ ਧੋਇ ॥ (ਧੋਂਦਾ ਹੈ). Raga Gaurhee, Kabir, 71, 1:4 (P: 339).
|
SGGS Gurmukhi-English Dictionary |
[v.] (From Sk. Dhāvanam) cleanse, wash
SGGS Gurmukhi-English Data provided by
Harjinder Singh Gill, Santa Monica, CA, USA.
|
|