Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰo-ee. 1. ਧੋ ਦਿਤੀ। 2. ਧੋਂਦੀ ਹੈ। 3. ਧੋਤੀ ਹੋਈ। 1. washes away. 2. washes, cleans. 3. washed. ਉਦਾਹਰਨਾ: 1. ਹਰਿ ਗੁਣ ਗਾਣਿ ਮਿਲੈ ਮਲੁ ਧੋਈ ॥ Raga Gaurhee 1, 11, 1:2 (P: 225). 2. ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ ॥ (ਧੋਂਦੀ ਹੈ). Raga Aaasaa 5, 63, 2:2 (P: 386). 3. ਕਬੀਰ ਐਸਾ ਜੰਤੁ ਇਕੁ ਦੇਖਿਆ ਜੈਸੀ ਧੋਈ ਲਾਖੁ ॥ Salok, Kabir, 139:1 (P: 1371).
|
Mahan Kosh Encyclopedia |
ਵਿ. ਧੋਤੀ ਹੋਈ. ਸਾਫ ਕੀਤੀ. “ਐਸਾ ਜੰਤੁ ਇਕ ਦੇਖਿਆ ਜੈਸੀ ਧੋਈ ਲਾਖ.” (ਸ. ਕਬੀਰ) ਭਾਵ- ਪਾਖੰਡੀ ਤੋਂ ਹੈ, ਜੋ ਬਾਹਰੋਂ ਸਾਫ ਨਜ਼ਰ ਆਉਂਦਾ ਹੈ। 2. ਦੇਖੋ- ਦ੍ਰੋਹੀ ਅਤੇ ਧ੍ਰੋਹੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|