Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰovæ. ਧੋਏ, ਸਾਫ/ਸ੍ਵਛ ਕਰੇ, ਧੋਂਦਾ ਹੈ। washes off, cleans. ਉਦਾਹਰਨ: ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਇ ॥ Raga Sireeraag 4, Vaar 14, Salok, 3, 3:4 (P: 88). ਦਾਨਸਬੰਦੁ ਸੋਈ ਦਿਲਿ ਧੋਵੈ ॥ (ਭਾਵ ਪਵਿਤਰ ਕਰੇ). Raga Dhanaasaree 1, 7, 4:1 (P: 662).
|
|