Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰoh. ਧ੍ਰੋਹ, ਧੋਖਾ, ਠਗੀ, ਛਲ, ਫਰੇਬ। fraud, deceit, deception, guile. ਉਦਾਹਰਨ: ਆਸ ਪਿਆਸ ਧੋਹ ਮੋਹ ਭਰਮ ਹੀ ਤੇ ਹੋਰੈ ॥ Raga Aaasaa 5, 154, 1:2 (P: 408). ਤਿਆਗਿ ਮਾਇਆ ਧੋਹ ॥ (ਠਗੀ). Raga Malaar 5, 27, 2:4 (P: 1272). ਬਾਬਾ ਮਾਇਆ ਰਚਨਾ ਧੋਹ ॥ Raga Sireeraag 1, 3, 1:1 (P: 15).
|
SGGS Gurmukhi-English Dictionary |
fraud, deceit, deception, guile.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਛਾਪੇ ਅਤੇ ਘਾਹ ਆਦਿ ਦਾ ਬਣਾਇਆ ਘਰ, ਜਿਸ ਨੂੰ ਗਰਮੀ ਦੀ ਰੁੱਤ ਵਿੱਚ ਜਲ ਨਾਲ ਛਿੜਕਕੇ ਠੰਡਾ ਰੱਖੀਦਾ ਹੈ. “ਰਚੀ ਧੋਹ ਸੀਤਲਤਾ ਕਰੇ.” (ਗੁਪ੍ਰਸੂ) 2. ਦ੍ਰੋਹ. “ਮੋਹ ਮਾਨ ਧੋਹ ਭਰਮ ਰਾਖਿਲੀਜੈ ਕਾਟਿ ਬੇਰੀ.” (ਕਾਨ ਮਃ ੫) ਦੇਖੋ- ਧੋਹੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|