Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰohé. ਠਗਦੀ। beguile, entice, lure. ਉਦਾਹਰਨ: ਉਪਜਤਾ ਬਿਕਾਰ ਦੁੰਦਰ ਨਉਪਰੀ ਝੁਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ ਬਿਨੁ ਗੋਪਾਲ ਧੋਹੇ ॥ Raga Saarang 5, 139, 1:2 (P: 1231).
|
Mahan Kosh Encyclopedia |
ਧੋਖੇ ਵਿੱਚ ਦਿੱਤੇ. ਠਗੇ. ਛਲੇ. “ਬਿਨੁ ਗੋਪਾਲ ਧੋਹੇ.” (ਸਾਰ ਮਃ ੫ ਪੜਤਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|