Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰarig⒰. ਧ੍ਰਿਕਾਰ/ਲਾਹਨਤ ਯੋਗ, ਅਨਾਦਰ ਤੇ ਗਿਲਾਨੀ ਬੋਧਕ ਸ਼ਬਦ। accursed, worthless. ਉਦਾਹਰਨ: ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੈ ਧ੍ਰਿਗੁ ਜੀਵਾਸਿ ॥ Raga Goojree 4, Sodar, 4, 3:2 (P: 10). ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥ Raga Sireeraag 1, 13, 1:1 (P: 18).
|
Mahan Kosh Encyclopedia |
(ਧ੍ਰਿਗ) ਦੇਖੋ- ਧਿਕ. “ਧ੍ਰਿਗ ਸਨੇਹੰ ਭ੍ਰਾਤ ਬਾਂਧਵਹ.” (ਸਹਸ ਮਃ ੫) “ਧ੍ਰਿਗੁ ਧ੍ਰਿਗੁ ਖਾਇਆ, ਧ੍ਰਿਗੁ ਧ੍ਰਿਗੁ ਸੋਇਆ.” (ਬਿਲਾ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|