Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰavaa. ਪੱਖ, ਸਾਕ, ਜੁਟ ਸਹਾਇਕ ਟੋਲਾ। party, faction, siding. ਉਦਾਹਰਨ: ਕਿਸਹੀ ਧੜਾ ਕੀ ਆਮਿਤ੍ਰ ਸੁਤ ਨਾਲਿ ਭਾਇ ॥ Raga Aaasaa 4, 54, 1:1 (P: 366). ਉਦਾਹਰਨ: ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ ॥ (ਭਰਮ ਦਾ ਪੱਖ ਕਰਨ ਕਾਰਨ). Raga Raamkalee 5, Chhant 1, 1:5 (P: 924).
|
SGGS Gurmukhi-English Dictionary |
[P. n.] Side, favour
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. counterpoise, counterbalancing weight, counterbalance for tare or packing material; faction, group, side, party, clique.
|
Mahan Kosh Encyclopedia |
ਸੰ. ਧਟ. ਨਾਮ/n. ਤਰਾਜ਼ੂ ਦੇ ਦੋਵੇਂ ਪਲੜੇ ਸਮਾਨ ਵਜ਼ਨ ਦੇ ਕਰਨ ਲਈ ਹਲਕੇ ਪਾਸੇ ਪਾਇਆ ਬੋਝ। 2. ਪੱਖ. ਪਕ੍ਸ਼। 3. ਸਹਾਇਕ ਟੋਲਾ. “ਹਮ ਹਰਿ ਸਿਉ ਧੜਾ ਕੀਆ ××× ਕਿਨਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ.” (ਆਸਾ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|