Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaᴺḋʰ. ਧੰਧਾ, ਵਿਹਾਰ, ਕੰਮ, ਪੈਸੇ/ਧਨ ਕਮਾਉਣ ਲਈ ਕੀਤਾ ਕੰਮ। worldly affairs. ਉਦਾਹਰਨ: ਭ੍ਰਮ ਮਹਿ ਸੋਈ ਸਗਲ ਜਗਤ ਧੰਧ ਅੰਧ ॥ Raga Aaasaa 5, 39, 1:1 (P: 380). ਛੋਡਿ ਮਾਇਆ ਕੇ ਧੰਧ ਸੁਆਉ ॥ Raga Raamkalee 5, 8, 1:3 (P: 885).
|
SGGS Gurmukhi-English Dictionary |
[H. P. n.] Worldly affairs, business
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਧੰਦਾ) ਨਾਮ/n. ਧਨ-ਦਾ. ਧਨ ਦੇਣ ਵਾਲਾ ਕਾਰਜ. ਉਹ ਕਿਰਤ, ਜਿਸ ਤੋਂ ਧਨ ਦੀ ਪ੍ਰਾਪਤੀ ਹੋਵੇ। 2. ਵਿਹਾਰ. ਕੰਮ. “ਸਗਲ ਜਗਤ ਧੰਧ ਅੰਧ.” (ਆਸਾ ਮਃ ੫) 3. ਸੰ. धन्ध. ਬਿਮਾਰੀ ਦੀ ਹਾਲਤ. ਅਲਾਲਤ। 4. ਖ਼ੁਸ਼ੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|