Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaᴺḋʰæ. 1. ਦੁਨੀਆਵੀ ਕਜੀਏ/ਵਿਅਰਥ ਕੰਮ/ਝਮੇਲੇ। 2. ਕੰਮ ਕਾਜ। 3. ਭਾਵ ਚੱਟੀ (ਬੱਧਾ) ਫਸਿਆ, ਫਜੂਲ ਕੰਮ। 1. worldly affairs, occupations. 2. worthless affaris, worldly tasks/jobs/works. 3. evil deeds. ਉਦਾਹਰਨਾ: 1. ਗੁਰਿ ਰਾਖੇ ਸੇ ਉਭਰੇ ਹੋਰਿ ਮੁਠੀ ਧੰਧੈ ਠਗਿ ॥ Raga Sireeraag 1, 14, 2:3 (P: 19). ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥ Raga Goojree 3, Vaar 1, Salok, 3, 2:1 (P: 508). 2. ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ ॥ Raga Sireeraag 5, 74, 3:1 (P: 43). ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ॥ (ਆਹਰ). Raga Aaasaa 3, Asatpadee 31, 8:1 (P: 427). 3. ਇਹੁ ਮਨੁ ਧੰਧੈ ਬਾਂਧਾ ਕਰਮ ਕਮਾਇ ॥.
|
SGGS Gurmukhi-English Dictionary |
[Var.] From Dhamdha
SGGS Gurmukhi-English Data provided by
Harjinder Singh Gill, Santa Monica, CA, USA.
|
|