Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaman⒰. ਮੁਬਾਰਕ। blessed. ਉਦਾਹਰਨ: ਧਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ ਪਰਗਾਸਿ ॥ Raga Goojree 4, Sodar, 4, 4:2 (P: 10).
|
SGGS Gurmukhi-English Dictionary |
[Var.] From Dhamna
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਧਨ੍ਯ. ਵਿ. ਸਲਾਹੁਣ ਲਾਇਕ਼. ਸ਼ਲਾਘਾ ਯੋਗ੍ਯ। 2. ਧੁਨ੍ਯਵਾਨ. “ਧੰਨੁ ਜਣੇਦੀ ਮਾਇ.” (ਸ੍ਰੀ ਮਃ ੩) 3. ਨਾਮ/n. ਧਨ. ਦ੍ਰਵ੍੍ਯ. “ਅੰਨੁ ਧੰਨੁ ਬਹੁਤ ਉਪਜਿਆ.” (ਵਾਰ ਗਉ ੨ ਮਃ ੫) 4. ਡਿੰਗ. ਧਨੁ. ਧਨੁਖ. ਕਮਾਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|