Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Na-u-paree. ਝਾਂਜਰ, ਪਾਜ਼ੇਬ। ornament for the ankles; jingling anklets. ਉਦਾਹਰਨ: ਉਪਜਤਾ ਬਿਕਾਰ ਦੁੰਦਰ ਨਉਪਰੀ ਝੁਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ ਬਿਨੁ ਗੋਪਾਲ ਧੋਹੇ ॥ Raga Saarang 5, 139, 1:2 (P: 1231).
|
SGGS Gurmukhi-English Dictionary |
ornament for the ankles; jingling anklets.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨੂਪੁਰ. ਨਾਮ/n. ਪਾਂਵਟਾ. ਪਾਯਜ਼ੇਬ. ਝਾਂਜਰ. “ਨਉਪਰੀ ਝੁਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ.” (ਸਾਰ ਪੜਤਾਲ ਮਃ ੫) ਨੂਪਰਾਂ ਦਾ ਝਨਕਾਰ ਅਤੇ ਅਨੰਗ (ਕਾਮ) ਭਾਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|