Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nak⒰. ਸਰੀਰ ਦਾ ਇਕ ਅੰਗ, ਨਾਸਿਕਾ। nose, one of the organs of body. ਉਦਾਹਰਨ: ਮਨਮੁਖੁ ਕਾਇਰੁ ਕਰੂਪੁ ਹੈ ਬਿਨੁ ਨਾਵੈ ਨਕੁ ਨਾਹਿ ॥ (ਭਾਵ ਪਤ ਨਹੀਂ). Raga Vadhans 4, Vaar 13 Salok 3, 1:1 (P: 591). ਲੰਮਾ ਨਕੁ ਕਾਲੇ ਤੇਰੇ ਨੈਣ ॥ Raga Malaar 1, 9, 1:2 (P: 1257). ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥ Raga Malaar 1, Vaar 25, Salok, 1, 2:4 (P: 1289).
|
|