Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nagan. ਨੰਗੇ, ਬਸਤਰ ਰਹਿਤ। naked, nude. ਉਦਾਹਰਨ: ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨੰਗ ਨੰਗੀ ਜੀਉ ॥ Raga Gaurhee 8, 68, 2:2 (P: 174).
|
SGGS Gurmukhi-English Dictionary |
[Sk. P. adj.] Naked
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. same as ਨੰਗਾ.
|
Mahan Kosh Encyclopedia |
ਸੰ. ਨਗ੍ਨ. ਵਿ. ਨੰਗਾ. ਜਿਸ ਉੱਤੇ ਵਸਤ੍ਰ ਨਹੀਂ। 2. ਨਾਮ/n. ਨਾਂਗਾ ਸਾਧੂ। 3. ਕਾਵ੍ਯ ਦਾ ਇੱਕ ਦੋਸ਼. ਚਮਤਕਾਰ ਰਹਿਤ ਰਚਨਾ. ਜਿਸ ਕਵਿਤਾ ਨੂੰ ਅਲੰਕਾਰ ਰੂਪ ਭੂਸ਼ਣ ਨਹੀਂ ਪਹਿਰਾਏਗਏ. “ਅੰਧ ਜੁ ਬਧਿਰ ਪੰਗੁ ਨਗਨ ਮ੍ਰਿਤਕ.” (ਨਾਪ੍ਰ) 4. ਦੇਖੋ- ਨਗਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|