Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nagar⒤. ਸ਼ਹਰ, ਵਸਤੀ। town, habitation, city. ਉਦਾਹਰਨ: ਸੂਨੇ ਨਗਰਿ ਪਰੇ ਠਗਹਾਰੇ ॥ (ਸ਼ਹਿਰ/ਵਸਤੀ ਵਿੱਚ). Raga Gaurhee 5, 89, 2:4 (P: 182). ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ ॥ (ਭਾਵ ਦਸਮ ਦੁਆਰ ਵਿਚ). Raga Aaasaa, Kabir, 78, 1:1 (P: 480).
|
Mahan Kosh Encyclopedia |
(ਨਗਰੀ) ਨਗਰ ਵਿੱਚ। 2. ਨਾਮ/n. ਸ਼ਹਰ. ਨਗਰ. ਪੁਰ। 3. ਭਾਵ- ਦੇਹ. ਸ਼ਰੀਰ. “ਰਾਜਾ ਬਾਲਕ ਨਗਰੀ ਕਾਚੀ.” (ਬਸੰ ਮਃ ੧) ਮਨ ਰਾਜਾ। 4. ਸੰ. नगरिन्. ਵਿ. ਸ਼ਹਰੀ. ਨਾਗਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|