Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naḋar⒤. 1. ਨਜ਼ਰ ਵਿੱਚ, ਦ੍ਰਿਸ਼ਟੀ/ਨਿਗਾਹ ਵਿਚ। 2. ਮਿਹਰ ਦੀ ਨਜ਼ਰ, ਕ੍ਰਿਪਾ ਦ੍ਰਿਸ਼ਟੀ। 1. see. 2. gracious glance, merciful glance. ਉਦਾਹਰਨਾ: 1. ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਡਾਣੁ ॥ (ਭਾਵ ਨਾ ਦਿਸੇ). Japujee, Guru Nanak Dev, 30:4 (P: 7). 2. ਜਿਨ ਕਉ ਨਦਰਿ ਕਰਮ ਤਿਨ ਕਾਰ ॥ Japujee, Guru Nanak Dev, 38:6 (P: 8). ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ Japujee, Guru Nanak Dev, 7:4 (P: 2). ਛਤੀਹ ਅੰਮ੍ਰਿਤ ਭਾਉ ਏਕ ਜਾ ਕਉ ਨਦਰਿ ਕਰੇਇ ॥ Raga Sireeraag 1, 7, 1:3 (P: 16).
|
SGGS Gurmukhi-English Dictionary |
[n.] (from Ara. Nazar) sight, vision
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਅ਼. [نظر] ਨਜ਼ਰ. ਨਾਮ/n. ਦ੍ਰਿਸ਼੍ਟਿ. ਨਿਗਾਹ. “ਨਦਰਿ ਉਪਠੀ ਜੇ ਕਰੈ ਸੁਲਤਾਨਾ ਘਾਹੁ ਕਰਾਇਦਾ.” (ਵਾਰ ਆਸਾ) 2. ਭਾਵ- ਵਾਹਗੁਰੂ ਦੀ ਕ੍ਰਿਪਾ ਦ੍ਰਿਸ਼੍ਟਿ. “ਨਦਰਿ ਕਰੇ ਸਚੁ ਪਾਈਐ.” (ਸ੍ਰੀ ਅ: ਮਃ ੧) 3. ਦੇਖੋ- ਨਦਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|