Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naḋee. ਜਲ ਧਾਰਾ, ਦਰਿਆ। river, rivulet, stream. ਉਦਾਹਰਨ: ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ ॥ Raga Maajh 1, Vaar 26, Salok, 1, 1:24 (P: 150). ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥ Raga Goojree 5, Vaar 9ਸ, 5, 1:1 (P: 520).
|
SGGS Gurmukhi-English Dictionary |
river, rivulet, stream.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. river, stream.
|
Mahan Kosh Encyclopedia |
ਸੰ. ਨਾਮ/n. ਨਦ (ਸ਼ੋਰ) ਕਰਨ ਵਾਲੀ ਜਲਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀਹੋਈ ਬਰਫ ਤੋਂ ਬਣੀਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ਼{1203} ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਅਰਥਾਤ- ਜਿਸਦਾ ਪਾਟ (ਚੌੜਾਈ) ਸੋਲਾਂ ਹਜ਼ਾਰ ਗਜ਼ ਤੋਂ ਕਮ ਹੋਵੇ, ਉਹ ਨਦੀ ਨਹੀਂ ਕਹੀਜਾਂਦੀ. “ਨਦੀਆਂ ਵਿਚਿ ਟਿਬੇ ਦੇਖਾਲੇ.” (ਮਃ ੧ ਵਾਰ ਮਾਝ). Footnotes: {1203} ਧਨੁਸ਼ ਚਾਰ ਹੱਥ ਦਾ ਹੁੰਦਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|