Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Namaskaaré. ਬੰਦਨਾ/ਪ੍ਰਣਾਮ ਕਰਦਾ ਹੈ। pay his obeisance, bows his head. ਉਦਾਹਰਨ: ਤੁਮੑਰੀ ਕ੍ਰਿਪਾ ਤੇ ਗੁਨ ਗਾਵੈ ਨਾਨਕ ਧਿਆਇ ਧਿਆਇ ਪ੍ਰਭ ਕਉ ਨਮਸਕਾਰੇ ॥ (ਨਮਸਕਾਰ ਕਰਦਾ ਹੈ). Raga Aaasaa 5, 36, 4:2 (P: 379). ਜਨ ਨਾਨਕ ਕੀ ਸਰਧਾ ਪੂਰਹੁ ਠਾਕੁਰ ਭਗਤ ਤੇਰੇ ਨਮਸਕਾਰੇ ॥ (ਨਮਸਕਾਰ ਕਰਦਾ/ਸਿਰ ਨਿਵਾਉਂਦਾ ਹਾਂ). Raga Dhanaasaree 5, 40, 2:2 (P: 681).
|
SGGS Gurmukhi-English Dictionary |
pay his obeisance, bows his head.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|